Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaṛaa-ee-æ. 1. ਚਾੜ੍ਹੀਏ। 2. ਮਲਿਆਂ। ਉਦਾਹਰਨਾ: 1. ਕਟਿ ਕੁਟਿ ਕਰਿ ਖੁੰਬਿ ਚੜਾਈਐ ॥ Raga Raamkalee 3, Vaar 19ਸ, 1, 1:2 (P: 955). ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ Raga Aaasaa 1, Vaar 11 Salok 1, 1:5 (P: 468). 2. ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ. Raga Soohee 1, 8, 1:1 (P: 730).
|
|