Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaṛaa-u. 1. ਚੜ੍ਹ ਜਾਂਦਾ/ਹੋ ਜਾਂਦਾ ਹੈ (ਰੰਗ)। 2. ਚੜਾਵਾ, ਚੜਾਉਂਣਾ, ਭੇਟਾ ਕਰਨਾ। ਉਦਾਹਰਨਾ: 1. ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥ Raga Sireeraag 1, 12, 1:2 (P: 18). 2. ਸੇਵਕ ਸੇਵਹਿ ਕਰਮਿ ਚੜਾਉ ॥ Raga Aaasaa 1, Vaar 5, Salok, 1, 2:11 (P: 465).
|
Mahan Kosh Encyclopedia |
ਨਾਮ/n. ਚੜ੍ਹਨ ਦਾ ਭਾਵ। 2. ਵ੍ਰਿੱਧੀ. ਉੱਨਤੀ. ਤਰੱਕੀ। 3. ਸਮਰਪਨ. ਭੇਟਾ. “ਸੇਵਕ ਸੇਵਹਿਕਰਮਿ ਚੜਾਉ.” (ਵਾਰ ਆਸਾ) ਭਗਤਜਨ ਸੇਵਾ ਕਰਦੇ ਹਨ ਕਰਮਫਲ ਅਰਪਨ ਕਰਕੇ. ਭਾਵ- ਕਰਮ ਦੇ ਫਲ ਦੀ ਇੱਛਾ ਨਹੀਂ ਰਖਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|