Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaṛ⒤. 1. ਫਿਰ ਕੇ, ਗਮਨ ਕਰਕੇ। 2. ਸਵਾਰ ਹੋ ਕੇ, ਬੈਠ ਕੇ। 3. ਉਪਰ ਜਾ ਕੇ। 4. ਚੜਦਾ ਹੈ, ਆਉਂਦਾ ਹੈ। ਉਦਾਹਰਨਾ: 1. ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ ॥ Raga Sireeraag 1, Asatpadee 6, 7:1 (P: 57). 2. ਹਰਿ ਕੇ ਚਰਣ ਹਿਰਦੈ ੳਰਿ ਧਾਰਿ॥ ਭਵ ਸਾਗਰੁ ਚੜਿ ਉਤਰਹਿ ਪਾਰਿ ॥ Raga Gaurhee 5, 153, 2:1; 2 (P: 153). ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥ (ਵਿਚ ਬੈਠ ਕੇ). Raga Aaasaa 1, Asatpadee 11, 2:2 (P: 417). 3. ਚੜਿ ਸੁਮੇਰਿ ਢੂਢਿ ਜਬ ਆਵਾ ॥ Raga Gaurhee, Kabir, Baavan Akhree, 20:3 (P: 341). ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥ (ਉਪਰ ਜਾ ਰਿਹਾ ਹੈ). Salok, Kabir, 165:2 (P: 1373). 4. ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਆ ਰੁਤੇ ॥ Raga Aaasaa 4, Chhant 21, 4:1 (P: 452).
|
Mahan Kosh Encyclopedia |
ਕ੍ਰਿ.ਵਿ. ਚੜ੍ਹਕੇ. ਦੇਖੋ- ਚੜਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|