Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaṛæ. 1. ਚੜਦਾ/ਉਦੈ ਹੁੰਦਾ ਹੈ। 2. ਪੁਜੇ (ਭਾਵ)। 3. ਵਧੇ, ਵਾਧਾ ਹੋਵੇ। 4. ਚੜਦਾ ਹੈ, ਹੁੰਦਾ ਹੈ (ਰੰਗ)। 5. ਚੜਦਾ/ਸਰਕਰਦਾ ਹੈ। 6. (ਉਪਰ ਵੱਲ) ਗਤੀਸ਼ੀਲ ਹੋਣਾ। 7. ਸਵਾਰ ਹੋਵੇ। ਉਦਾਹਰਨਾ: 1. ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ ॥ Raga Sireeraag 4, 70, 1:1 (P: 41). ਫਿਰ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ (ਦਿਨ ਚੜਦਾ). Raga Gaurhee 4, Vaar 11, Salok, 4, 2:4 (P: 305). 2. ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ ॥ Raga Sireeraag 1, Asatpadee 12, 2:2 (P: 60). 3. ਹਰਿ ਪੁਰਖੁ ਨ ਕਬਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ॥ Raga Sireeraag 4, Chhant 1, 5:4 (P: 79). ਸੋ ਅਉਧੂਤੀ ਸਿਵ ਪੁਰਿ ਚੜੈ. Raga Raamkalee 3, Vaar 12, Salok, 1, 3:4 (P: 952). 4. ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥ Raga Maajh 1, Vaar 18ਸ, 2, 1:7 (P: 146). 5. ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ ॥ (ਇਸ ਜੀਵਨ ਜੁਗਤ ਦੀ ਘਾਟੀ ਚੜਦਾ ਹੈ). Raga Gaurhee, Kabir, Vaar 6:1 (P: 344). 6. ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ ॥ (ਇਸ ਜੀਵਨ ਜੁਗਤ ਦੀ ਘਾਟੀ ਚੜਦਾ ਹੈ). Raga Gaurhee, Kabir, Vaar 6:1 (P: 344). 7. ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥ Raga Aaasaa 1, Asatpadee 17, 4:2 (P: 420).
|
|