Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺgaa. ਸ਼੍ਰੇਸ਼ਟ, ਉਤਮ; ਭਲਾ, ਠੀਕ. ਉਦਾਹਰਨ: ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ Japujee, Guru Nanak Dev, 7:3 (P: 2). ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥ Raga Maajh 1, Vaar 2, Salok, 2, 2:1 (P: 138). ਜਾ ਤੂੰ ਵਡਾ ਸਭ ਵਡਿਆਈਆ ਚੰਗੈ ਚੰਗਾ ਹੋਈ ॥ (ਭਲਾ). Raga Maajh 1, Vaar 15, Salok, 1, 2:1 (P: 145). ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥ Raga Aaasaa 1, Vaar 5:3 (P: 465). ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ ॥ (ਠੀਕ ਮੰਨ; ਸ਼ੁਭ ਮਨ). Salok 5, 7:1 (P: 1425).
|
SGGS Gurmukhi-English Dictionary |
[p. adj.] Good
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.m. good, nice, fine; proper pure, of good quality; healthy, sound; good looking; beautiful, adv. yes, a right.
|
Mahan Kosh Encyclopedia |
ਵਿ. ਉੱਤਮ. ਸ਼੍ਰੇਸ਼੍ਠ. ਸਿੰਧੀ. ਚਙੋ. “ਸੋ ਮੁਕਤ ਨਾਨਕ ਜਿਸੁ ਸਤਿਗੁਰੁ ਚੰਗਾ.” (ਕਾਨ ਮਃ ੫) 2. ਅਰੋਗ. ਨਰੋਆ। 3. ਨਾਮ/n. ਬਹਿਲ ਗੋਤ ਦਾ ਇੱਕ ਪ੍ਰੇਮੀ, ਜੋ ਸ੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਆਤਮਗ੍ਯਾਨੀ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|