Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺdaal. ਤਾਮਸੀ ਬ੍ਰਿਤੀ ਵਾਲਾ ਦੁਸ਼ਟ. ਉਦਾਹਰਨ: ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥ Raga Sireeraag 1, Asatpadee 29, 2:3 (P: 24).
|
SGGS Gurmukhi-English Dictionary |
[n.] (from Sk. Cāmdāla) Member of the lowest caste, an outcaste
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m low born, merciless or bloodthirsty person; a scheduled caste among Hindus, any of its members.
|
Mahan Kosh Encyclopedia |
ਸੰ. चाण्डाल- ਚਾਂਡਾਲ. ਨਾਮ/n. ਤਾਮਸੀ ਸੁਭਾਉ ਵਾਲਾ. ਤਾਮਸੀ ਉਪਜੀਵਿਕਾ ਵਾਲਾ ਆਦਮੀ। 2. ਚੂੜ੍ਹਾ ਆਦਿ ਨੀਚ ਜਾਤਿ ਦਾ। 3. ਹਿੰਦੂਸ਼ਾਸਤ੍ਰਾਂ ਅਨੁਸਾਰ ਬ੍ਰਾਹਮਣੀ ਦੇ ਉਦਰ ਤੋਂ ਸ਼ੂਦ੍ਰ ਦੀ ਔਲਾਦ. ਦੇਖੋ- ਔਸ਼ਨਸੀ ਸਿਮ੍ਰਿਤਿ ਸ਼: ੮. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|