Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺdoor⒰. ਇਕ ਰਾਖਸ਼ ਬਿਰਤੀ ਵਾਲਾ ਭਲਵਾਨ ਜਿਸ ਨੂੰ ਸ੍ਰੀ ਕ੍ਰਿਸ਼ਨ ਜੀ ਨੇ ਬਲਭੱਦਰ ਨੂੰ ਮਾਰਨ ਹਿੱਤ ਭੇਜਿਆ ਗਿਆ ਸੀ ਪਰ ਜੋ ਕੁਸ਼ਤੀ ਕਰਦਾ ਬਾਲਕ ਕ੍ਰਿਸ਼ਨ ਜੀ ਹਥੋਂ ਮਾਰਿਆ ਗਿਆ. ਉਦਾਹਰਨ: ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸ ਕੇਸੁ ਮਾਰਾਹਾ ॥ Raga Sorath 4, 6, 3:2 (P: 606).
|
SGGS Gurmukhi-English Dictionary |
(Hindu mythology) ‘Chandoor’ was one of the demons who was sent by Lord Krishna to kill another demon, but got killed by a child fighting with him.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|