Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cʰʰa-u-ṛ. ਪੜਦਾ, ਅੱਖਾਂ ਵਿਚ ਪੈਦਾ ਹੁੰਦਾ ਪੜਦਾ ਭਾਵ ਮੋਤੀਆ ਬਿੰਦ ਜੋ ਨਜ਼ਰ ਵਿਚ ਬਾਧਾ ਬਣਦਾ ਹੈ.
ਉਦਾਹਰਨ:
ਸਾਹਿਬ ਸਦਾ ਹਜੂਰਿ ਹੈ ਭਰਮੈ ਕਾ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥ Bihaagarhaa 4, Vaar 15, Salok, 3, 2:3 (P: 554).

SGGS Gurmukhi-English Dictionary
screen, cover, veil.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਨਾਮ/n. ਛਾਦਕ (ਢਕਣਵਾਲਾ) ਪੜਦਾ. ਨੇਤ੍ਰ ਦੀ ਨਜ਼ਰ ਨੂੰ ਰੋਕਣ ਵਾਲਾ ਮੋਤੀਆਬਿੰਦੁ ਆਦਿਕ ਆਵਰਣ. “ਭਰਮੈ ਕੇ ਛਉੜ ਕਟਿਕੈ ਅੰਤਰਿ ਜੋਤਿ ਧਰੇਹੁ.” (ਮਃ ੩ ਵਾਰ ਬਿਹਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits