Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰajé. ਛਤ ਦਾ ਬਾਹਰ ਨੂੰ ਵਧਿਆ ਭਾਗ ਜੋ ਘਰ ਦੀ ਸ਼ੋਭਾ ਅਥਵਾ ਬਾਰਸ਼ ਦੇ ਫਾਂਡੇ ਆਦਿ ਨੂੰ ਰੋਕਣ ਲਈ ਬਣਾਇਆ ਹੁੰਦਾ ਹੈ. ਉਦਾਹਰਨ: ਅੰਦਰਿ ਕੋਟ ਛਜੇ ਹਟਨਾਲੇ ॥ Raga Maaroo 1, Solhaa 13, 2:1 (P: 1033).
|
SGGS Gurmukhi-English Dictionary |
balconies/roof extensions/shades above the doors and windows (generally).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|