Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰėh. ਛੇ. ਉਦਾਹਰਨ: ਚਾਰਿ ਮੰਤਰਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ ॥ Salok, Kabir, 91:2 (P: 1369).
|
Mahan Kosh Encyclopedia |
ਨਾਮ/n. ਸ਼ਟ. ਛੀ. ਛੇ. “ਚਾਰ ਮਰੰਤਹ ਛਹ ਮੁਏ.” (ਸ. ਕਬੀਰ) ਦੇਖੋ- ਏਕ ਮਰੰਤੇ. “ਛਹੂੰ ਦਿਸ ਧਾਇ.” (ਗਉ ਥਿਤੀ ਕਬੀਰ) 2. ਛੇਦਨ. ਕੱਟਣਾ. “ਖੜਗੇਸ ਸੁ ਸੀਸ ਛਹੇ ਹੈਂ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|