Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaa-é. 1. ਛਾਂ, ਅਕਸ। 2. ਛਤੇ ਹੋਏ ਹਨ। 3. ਸੁਆਹ। ਉਦਾਹਰਨਾ: 1. ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮੑਿਆਰਿ ਭਵਾਇਆ ॥ Raga Aaasaa 4, Chhant 8, 2:4 (P: 442). ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ ॥ (ਫੈਲੇ ਹੋਏ ਭਾਵ ਲੱਗੇ ਹੋਏ ਹਨ). Raga Aaasaa, Kabir, 6, 3:1 (P: 477). ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ ॥ (ਫੈਲੇ ਹੋਏ ਹਨ). Raga Tukhaaree 1, Baarah Maahaa, 4:5 (P: 1107). 2. ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥ Raga Dhanaasaree, Naamdev, 1, 1:1 (P: 692). 3. ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ॥ Raga Gaurhee 5, 152, 1:2 (P: 212).
|
SGGS Gurmukhi-English Dictionary |
1. shade, shadow. 2. spread out, extended. 3. roofed, built. 4. covered with.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|