Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cʰʰaar⒰.
ਉਦਾਹਰਨ:
ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ ॥ Raga Soohee 3, Vaar 4, Salok, 1, 2:3 (P: 786).
ਉਦਾਹਰਨ:
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ (ਸੁਆਹ ਵਾਂਗ). Raga Maajh 5, Baaraa Maaha-Maajh, 6:3 (P: 134).
ਬਿਨੁ ਭਗਤੀ ਤਨੁ ਹੋਸੀ ਛਾਰੁ ॥ (ਮਿੱਟੀ). Raga Gaurhee 5, Sukhmanee 20, 5:6 (P: 290).
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥ (ਸੁਆਹ). Raga Gaurhee 5, Vaar, 2, Salok, 5, 2:2 (P: 318).
ਹੋਇ ਰਹੇ ਸਭ ਕੀ ਪਗ ਛਾਰੁ ॥ (ਧੂੜ). Raga Aaasaa 5, 88, 1:4 (P: 392).
ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥ (ਭਾਵ ਤੁਛ). Raga Aaasaa 5, 136, 1:2 (P: 405).
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥ (ਭਾਵ ਕੁਝ ਵੀ ਨਾ). Raga Aaasaa, Kabir, 14, 4:2 (P: 479).
ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥ (ਚਰਨ ਧੂੜਾ). Raga Kedaaraa 5, 12, 2:2 (P: 1121).

Mahan Kosh Encyclopedia

(ਛਾਰ) ਨਾਮ/n. ਕ੍ਸ਼ਾਰ. ਖਾਰਾ ਪਦਾਰਥ। 2. ਨਮਕ. ਲੂਣ। 3. ਸੁਹਾਗਾ। 4. ਸੱਜੀ। 5. ਭਸਮ. ਸੁਆਹ. “ਸਿਰਿ ਭੀ ਫਿਰਿ ਪਾਵੈ ਛਾਰੁ.” (ਮਃ ੪ ਵਾਰ ਕਾਨ) 6. ਰਜ. ਧੂਲਿ (ਧੂੜ). “ਛਛਾ! ਛਾਰੁ ਹੋਤ ਤੇਰੇ ਸੰਤਾ.” (ਬਾਵਨ) 7. ਛਾਲ. ਟਪੂਸੀ. “ਮਾਰ ਛਾਰ ਗਾ ਅਗਨਿ ਮਝਾਰਾ.” (ਨਾਪ੍ਰ) 8. ਛਾਇਆ. “ਉਲਟਤ ਜਾਤ ਬਿਰਖ ਕੀ ਛਾਰਹੁ.” (ਸਵੈਯੇ ਸ੍ਰੀ ਮੁਖਵਾਕ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits