Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaalaa. ਕੁਦਾੜੀ, ਟਪੂਸੀ; ਇਥੇ ਅਰਥ ਟਿਲ ਲਾਇਆ, ਵਾਹ ਲਾਈ. ਉਦਾਹਰਨ: ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥ (ਛਾਲਾਂ ਮਾਰੀਆਂ ਭਾਵ ਟਿੱਲ/ਵਾਹ ਲਾਇਆ). Raga Aaasaa 1, Vaar 11, Salok, 1, 3:2 (P: 469).
|
English Translation |
n.m. blister, vesicle, pock, pustule, cyst.
|
Mahan Kosh Encyclopedia |
ਨਾਮ/n. ਛਿਲਕਾ. ਬਲਕਲ. ਬਿਰਛ ਆਦਿ ਦੀ ਛਿੱਲ। 2. ਫਫੋਲਾ. ਆਬਲਾ। 3. ਖੱਲ. ਤੁਚਾ. “ਮ੍ਰਿਗਛਾਲਾ ਪਰ ਬੈਠੇ ਕਬੀਰ.” (ਭੈਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|