Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰin. ਪਲ, ਸਮੇਂ ਦੀ ਬਹੁਤ ਛੋਟੀ ਇਕਾਈ ਭਾਵ ਝਟ ਹੀ. ਉਦਾਹਰਨ: ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥ Raga Bihaagarhaa 9, 1, 1:1 (P: 537). ਦੀਨ ਦਯਾਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰਹੁ ਅਗਮ ਅਪਾਰਹੁ ॥ (ਭਾਵ ਹਰ ਸਮੇਂ). Saw-yay, Guru Arjan Dev, 5:7 (P: 1388).
|
SGGS Gurmukhi-English Dictionary |
[1.n.] 1. (from Sk. Kshana) moment. 2. bit, shred
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਕ੍ਸ਼ਣ. ਨਾਮ/n. ਖਿਨ. ਥੋੜਾ ਸਮਾਂ. “ਛਿਨ ਮਹਿ ਰਾਉ ਰੰਕ ਕਉ ਕਰਈ.” (ਬਿਹਾ ਮਃ ੯) 2. ਦੇਖੋ- ਛਿਨੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|