Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰeejæ. 1. ਨਾਸ ਹੋਏ। 2. ਕੰਮਜ਼ੋਰ ਹੋਣਾ, ਖੀਨ ਹੋਣਾ। 3. ਘਟਨਾ। 4. ਖਰਾਬ ਹੋਣਾ (ਭਾਵ)। ਉਦਾਹਰਨਾ: 1. ਆਰਜਾ ਨ ਛੀਜੈ ਸਬਦੁ ਪਛਾਣੁ ॥ Raga Maajh 3, Asatpadee 26, 2:2 (P: 124). 2. ਰੰਡ ਬੈਠੀ ਦੂਜੈ ਭਾਇ ਮਾਇਆ ਮੋਹਿ ਦੁਖੁ ਪਾਏ ਆਵ ਘਟੈ ਤਨੁ ਛੀਜੈ ॥ Raga Vadhans 3, Alaahnneeaan 2, 3:3 (P: 583). 3. ਜੇ ਬਦੀ ਕਰੇ ਤਾ ਤਸੂ ਨ ਛੀਜੈ ॥ Raga Dhanaasaree 1, 6, 1:2 (P: 662). ਜਮਕਾਲੁ ਘੜੀ ਮੁਹਤੁ ਨਿਹਾਲੇ ਅਨਦਿਨੁ ਆਰਜਾ ਛੀਜੈ ॥ Raga Maaroo 3, Solhaa 6, 4:3 (P: 1049). 4. ਜੇ ਕੋ ਸਤ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥ Raga Raamkalee 1, Asatpadee 1, 3:1 (P: 902).
|
SGGS Gurmukhi-English Dictionary |
[Var.] From Chīji
SGGS Gurmukhi-English Data provided by
Harjinder Singh Gill, Santa Monica, CA, USA.
|
|