Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰutee. 1. ਮੁਕਤ ਹੋ ਗਈ, ਬੰਧ ਖਲਾਸ ਹੋ ਗਈ। 2. ਛੁਟ ਗਈ, ਵਖ ਹੋ ਗਈ। 3. ਖੁਲ੍ਹ ਗਈ। 4. ਉਤਰੀ, ਦੂਰ ਹੋਈ, ਮਿਟੀ। ਉਦਾਹਰਨਾ: 1. ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ Japujee, Guru Nanak Dev, 38ਸ:6 (P: 8). 2. ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜੑਾ ਅੰਙਨੜੇ ਬਾਰੇ ॥ Raga Vadhans 1, Alaahnneeaan 3, 5:2 (P: 580). 3. ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥ Raga Dhanaasaree 5, Chhant 1, 1:5 (P: 691). 4. ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥ Raga Todee 9, 1, 2:1 (P: 718.
|
SGGS Gurmukhi-English Dictionary |
[Var.] From Chutta past, released
SGGS Gurmukhi-English Data provided by
Harjinder Singh Gill, Santa Monica, CA, USA.
|
|