Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰootan. ਛੁਟਕਾਰਾ, ਮੁਕਤੀ, ਬੰਧ ਖਲਾਸੀ. ਉਦਾਹਰਨ: ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ Raga Gaurhee, Kabir, 41, 3:1 (P: 331). ਛੂਟਨ ਬਿਧਿ ਸੁਨੀ ਹਾਂ ॥ (ਮੁਕਤੀ ਦਾ ਸਾਧਨ ਸੁਣੀਦਾ ਹੈ). Raga Aaasaa 5, 159, 1:4 (P: 409).
|
Mahan Kosh Encyclopedia |
(ਛੂਟਨਾ) ਕ੍ਰਿ. ਮੁਕਤ ਹੋਣਾ. ਰਹਾ ਹੋਣਾ. ਬੰਧਨ ਰਹਿਤ ਹੋਣਾ. “ਫਾਸਨ ਕੀ ਬਿਧਿ ਸਭੁਕੋਊ ਜਾਨੈ, ਛੂਟਨ ਕੀ ਇਕੁ ਕੋਈ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|