Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰootahi. 1. ਛੁਟ ਸਕਦਾ ਹੈ। 2. ਖੁਲ ਜਾਂਦੇ ਹਨ। ਉਦਾਹਰਨਾ: 1. ਮਨ ਰੇ ਕਿਉ ਛੂਟਹਿ ਬਿਨੁ ਪਿਆਰ ॥ (ਛੁਟ ਸਕਦਾ ਹੈ). Raga Sireeraag 1, Asatpadee 11, 1:1 (P: 60). 2. ਜਾ ਕੈ ਸਿਮਰਨਿ ਛੂਟਹਿ ਬੰਧ ॥ Raga Maalee Ga-orhaa 5, 2, 1:2 (P: 986).
|
|