Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰæl. ਬਾਂਕੇ ਜੁਆਨ. ਉਦਾਹਰਨ: ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥ Raga Aaasaa, Farid, 2, 4:1 (P: 488).
|
SGGS Gurmukhi-English Dictionary |
handsome young man/men, the youth(s); the spiritual beings.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. handsome, beautiful, foppish, fashionable, dandyish, coxombic.
|
Mahan Kosh Encyclopedia |
ਵਿ. ਛਵਿ ਵਾਲਾ. ਸ਼ਕੀਲ. ਸ਼ੋਭਨ. ਸੁੰਦਰ. ਮਨੋਹਰ. ਖ਼ੂਬਸੂਰਤ. “ਆਏ ਬਨਕੈ ਛੈਲ ਬੁਲੰਦ.” (ਗੁਪ੍ਰਸੂ) 2. ਬਾਂਕਾ। 3. ਸਜਿਆ ਹੋਇਆ. ਸ਼੍ਰਿੰਗਾਰ ਸਹਿਤ। 4. ਨਾਮ/n. ਸੁੰਦਰ ਜੁਆਨ ਪੁਰਖ. “ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ.” (ਆਸਾ ਫਰੀਦ) ਛੈਲ ਤੋਂ ਭਾਵ- ਸ਼ੁਭ ਗੁਣਾਂ ਨਾਲ ਸ਼ੋਭਨ ਸਾਧੂਜਨ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|