Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰot⒤. ਛੁਟਕਾਰਾ, ਮੁਆਫੀ. ਉਦਾਹਰਨ: ਨਿਮਖ ਮਾਹਿ ਹੋਵੈ ਤੇਰੀ ਛੋਟਿ ॥ Raga Gaurhee 5, 73, 3:4 (P: 177). ਗੁਰਿ ਕ੍ਰਿਪਾਲਿ ਮੋਹਿ ਕੀਨੀ ਛੋਟਿ ॥ (ਛੁਟਕਾਰਾ ਕਰਾ ਦਿਤਾ, ਬਚਾ ਲਿਆ). Raga Parbhaatee 5, Asatpadee 1, 3:2 (P: 1347).
|
Mahan Kosh Encyclopedia |
ਨਾਮ/n. ਛੁੱਟੀ, ਰਿਹਾਈ. ਮੁਕਤਿ. ਖ਼ਲਾਸੀ. “ਨਿਮਖ ਮਾਹਿ ਹੋਵੈ ਤੇਰੀ ਛੋਟਿ.” (ਗਉ ਮਃ ੫) “ਭ੍ਰਮਤੇ ਪੁਕਾਰਹਿ, ਕਤਹਿ ਨਾਹਿ ਛੋਟਿ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|