Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰodahi. 1. ਛਡੇ, ਤਿਆਗੇ। 2. ਛਡਦੇ/ਦਿੰਦੇ ਹਨ। ਉਦਾਹਰਨਾ: 1. ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥ (ਛਡੇ, ਤਿਆਗੇ). Raga Gaurhee 5, 125, 2:1 (P: 206). 2. ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥ Raga Malaar 1, Vaar 12, Salok, 1, 2:14 (P: 1290).
|
|