Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jagḋees. 1. ਜਗਤ ਦਾ ਈਸ਼ (ਸੁਆਮੀ) ਭਾਵ ਪ੍ਰਭੂ। 2. ਸੰਸਾਰ ਦੇ ਰਾਜੇ। 1. the Master/Lord of the Universe. 2. rulers of the world. ਉਦਾਹਰਨਾ: 1. ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ Japujee, Guru Nanak Dev, 32:2 (P: 7). 2. ਜਗਦੀਸ ਈਸ ਗੋੁਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ ॥ (ਸੰਸਾਰ ਦੇ ਰਾਜਿਆਂ ਦਾ ਸੁਆਮੀ ਭਾਵ ਪ੍ਰਭੂ). Raga Raamkalee 5, Chhant 2, 1:5 (P: 925).
|
SGGS Gurmukhi-English Dictionary |
[Sk. n.] Jagat + Îsha = Master of the world i.e. God
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਜਗਤ ਦਾ ਈਸ਼ (ਮਾਲਿਕ) ਕਰਤਾਰ. “ਸਦਾ ਭਜਹੁ ਜਗਦੀਸ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|