Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jagḋeesuraa. ਪ੍ਰਭੂ, ਹਰੀ, ਜਗਤ ਦਾ ਮਾਲਕ। Lord of the world/universe. ਉਦਾਹਰਨ: ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ ਆਨੰਦੁ ਜਪਿ ਜਗਦੀਸੋੁਰਾ ॥ Raga Saarang 4, 9, 2:3 (P: 1201).
|
Mahan Kosh Encyclopedia |
(ਜਗਦੀਸਰ, ਜਗਦੀਸੁਰ, ਜਗਦੀਸ੍ਵਰ) ਸੰ. जगदीशवर. ਨਾਮ/n. ਜਗਤ ਦਾ ਸ੍ਵਾਮੀ ਕਰਤਾਰ. ਜਗਤਨਾਥ ਵਾਹਗੁਰੂ. “ਸਰਬਗੁਣ ਜਗਦੀਸਰੈ.” (ਰਾਮ ਛੰਤ ਮਃ ੫) “ਜਗਦੀਸੁਰ ਚਰਨਸਰਨ ਜੋ ਆਏ.” (ਕਲਿ ਮਃ ੪) “ਸਦਾ ਆਨੰਦੁ ਜਪਿ ਜਗਦੀਸੋੁਰਾ.” (ਸਾਰ ਮਃ ੪ ਪੜਤਾਲ) “ਧਨ ਚਰਣ ਰਖ੍ਯਾ ਜਗਦੀਸ੍ਵਰਹ.” (ਸਹਸ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|