Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jag⒰. 1. ਜਗਤ, ਸੰਸਾਰ। 2. ਲੋਕਾਈ, ਜਨ ਸਮੂਹ। 3. ਯੱਗ। 1. the world. 2. public, masses, rank and file. 2. sacrificial feast. ਉਦਾਹਰਨਾ: 1. ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥ Raga Sireeraag 1, 11, 3:1 (P: 18). ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥ Raga Sireeraag 1, Asatpadee 16, 7:2 (P: 64). 2. ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ Japujee, Guru Nanak Dev, 28:3 (P: 6). ਉਦਾਹਰਨ: ਭਾਈ ਰੇ ਜਗੁ ਦੁਖੀਆ ਦੂਜੈ ਭਾਇ ॥ Raga Sireeraag 3, 40, 1:1 (P: 29). 3. ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥ Raga Raamkalee, Naamdev, 4, 1:2 (P: 973).
|
SGGS Gurmukhi-English Dictionary |
[var.] From Jaga
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਜਗ ਅਤੇ ਜਗਤ. “ਜਗੁ ਉਪਜੈ ਬਿਨਸੈ.” (ਆਸਾ ਛੰਤ ਮਃ ੪) 2. ਜਨਸਮੁਦਾਯ. ਲੋਕ. “ਜਗੁ ਰੋਗੀ ਭੋਗੀ.” (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|