Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jataaḋʰar. ਜਟਾਂ ਰੱਖਨ ਵਾਲਾ। matted hair mendicants. ਉਦਾਹਰਨ: ਲੁੰਜਿਤ ਮੁੰਜਿਤ ਮੋਨਿ ਜਟਾਧਰ ਅੰਤਿ ਤਊ ਮਰਨਾ ॥ Raga Aaasaa, Kabir, 5, 1:2 (P: 476).
|
Mahan Kosh Encyclopedia |
(ਜਟਾਧਾਰ, ਜਟਾਧਾਰੀ) ਵਿ. ਜਟਾ ਦੇ ਧਾਰਨ ਵਾਲਾ। 2. ਨਾਮ/n. ਸ਼ਿਵ। 3. ਵੈਰਾਗੀ ਸਾਧੁ। 4. ਹੁਣ ਉਦਾਸੀ ਸੰਨ੍ਯਾਸੀ ਆਦਿ ਮਤ ਦੇ ਬਹੁਤ ਸਾਧੁ ਭੀ ਜਟਾ ਰਖਦੇ ਹਨ। 5. ਵਟ (ਬੋਹੜ-ਬਰੋਟਾ) ਦਰਖ਼ਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|