Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jat⒰. ਕਿਸਾਨ, ਵਾਹੀ ਕਰਨ ਵਾਲਾ। farmer. ਉਦਾਹਰਨ: ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥ Raga Bilaaval 4, Asatpadee 4, 7:2 (P: 835).
|
Mahan Kosh Encyclopedia |
ਦੇਖੋ- ਜੱਟ. “ਧੰਨਾ ਜਟੁ ਬਾਲਮੀਕੁ ਬਟਵਾਰਾ, ਗੁਰਮੁਖਿ ਪਾਰਿਪਇਆ.” (ਮਾਰੂ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|