Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaṫan. ਉਪਾਏ, ਕੋਸ਼ਿਸ਼, ਉਦਮ, ਉਪਰਾਲਾ । 1. efforts, endeavours. ਉਦਾਹਰਨਾ: 1. ਅਵਰਿ ਜਤਨ ਕਹਹੁ ਕਉਨ ਕਾਜ ॥ Raga Gaurhee 5, 76, 2:3 (P: 178). 2. ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ ॥ Raga Aaasaa 1, Asatpadee 14, 6:1 (P: 419). ਜਤਨ ਭਾਂਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ ॥ Raga Kaanrhaa 5, 39, 2:1 (P: 1306).
|
SGGS Gurmukhi-English Dictionary |
[n.] (from Sk. Yatana) effort, attempt, endeavour
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. effort, attempt, endeavour, try; step, measure.
|
Mahan Kosh Encyclopedia |
ਸੰ. ਯਤ੍ਨ. ਨਾਮ/n. ਉਪਾਯ. “ਜਤਨ ਬਹੁਤ ਸੁਖ ਕੇ ਕੀਏ.” (ਸ. ਮਃ ੯) 2. ਯਤ ਧਾਰਣ. ਇੰਦ੍ਰਿਯਨਿਗ੍ਰਹਿ. “ਜਤਨ ਤਪਨ ਭ੍ਰਮਨ.” (ਕਾਨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|