Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jan-nee. ਮਾਂ, ਮਾਤਾ। motner. ਉਦਾਹਰਨ: ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥ Raga Sireeraag 3, 49, 1:1 (P: 32).
|
Mahan Kosh Encyclopedia |
(ਜਨਨਿ) ਵਿ. ਜਣਨ ਵਾਲੀ. ਪੈਦਾ ਕਰਨਵਾਲੀ. “ਨਾਨਕ ਜਨਨੀ ਧੰਨੀ ਮਾਇ.” (ਮਲਾ ਮਃ ੧) 2. ਨਾਮ/n. ਮਾਤਾ. ਮਾਂ. “ਜਨਨਿ ਪਿਤਾ ਲੋਕ ਸੁਤ ਬਨਿਤਾ.” (ਸੋਦਰੁ) “ਜਿਉ ਜਨਨੀ ਸੁਤ ਜਣਿ ਪਾਲਤੀ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|