Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janam. 1. ਪੈਦਾਇਸ਼। 2. ਜੂਨ (ਭਾਵ) ਜੀਵਨ। 1. birth. 2. birth after birth, births. ਉਦਾਹਰਨਾ: 1. ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥ Raga Gaurhee 4, Sohlay, 4, 3:1 (P: 13). 2. ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥ Raga Maajh 5, Baaraa Maaha-Maajh, 9:3 (P: 135). ਕਈ ਜਨਮ ਭਏ ਕੀਟ ਪਤੰਗਾ ॥ Raga Gaurhee 5, 72, 1:1 (P: 176).
|
SGGS Gurmukhi-English Dictionary |
[P. n.] Birth
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. birth; nativity; genesis, origin; life, life time same as ਜੂਨ2.
|
Mahan Kosh Encyclopedia |
ਸੰ. जन्म. ਨਾਮ/n. ਉਤਪੱਤਿ. ਪੈਦਾਇਸ਼. “ਜਨਮ ਸਫਲੁ ਹਰਿਚਰਣੀ ਲਾਗੇ.” (ਮਾਰੂ ਸੋਲਹੇ ਮਃ ੩) 2. ਜੀਵਨ. ਜ਼ਿੰਦਗੀ। 3. ਨਿਰੁਕ੍ਤ ਵਿੱਚ ਜਲ ਦਾ ਨਾਉਂ ਜਨਮ ਆਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|