Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janmaa. 1. ਜਨਮਿਆ, ਪੈਦਾ ਹੋਇਆ। 2. ਜਨਮ, ਹੋਂਦ ਵਿਚ ਆਉਣਾ, ਜੀਵਨ। 3. ਜੂਨ। 1. born. 2. life, birth. ਉਦਾਹਰਨਾ: 1. ਇਹੁ ਮਨੁ ਪੰਚ ਤਤੁ ਤੇ ਜਨਮਾ ॥ Raga Aaasaa 1, Asatpadee 8, 3:1 (P: 415). 2. ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥ Raga Sorath 5, 2, 2:2 (P: 712). 3. ਸਾਧਸੰਗਤਿ ਕੈ ਬਲਿ ਬਲਿ ਜਾਈ ਬਹੁੜਿ ਨ ਜਨਮਾ ਧਾਇ ॥ (ਫਿਰ ਜੂਨ ਵਿਚ ਨਹੀਂ ਧਾਉਣਾ ਪੈਂਦਾ). Raga Saarang 5, 98, 2:1 (P: 1223).
|
SGGS Gurmukhi-English Dictionary |
[v.] (from P. Janama) took birth
SGGS Gurmukhi-English Data provided by
Harjinder Singh Gill, Santa Monica, CA, USA.
|
|