Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janaa-ee. ਸਮਝਾਈ, ਗਿਆਨ ਵਿਚ ਲਿਆਂਦੀ। made me known, instructed, explained. ਉਦਾਹਰਨ: ਮਨ ਬਚ ਕ੍ਰਮ ਜਿਹ ਆਪਿ ਜਨਾਈ ॥ (ਸਮਝਾਈ, ਸਮਝ ਦਿਤੀ). Raga Gaurhee 5, Baavan Akhree, 43:9 (P: 259). ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ॥ (ਗਿਆਨ ਵਿਚ ਲਿਆਂਦੀ). Raga Aaasaa 5, Chhant 5, 4:1 (P: 456).
|
SGGS Gurmukhi-English Dictionary |
parted understanding, gave knowledge of, made (me) realize.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਮਝਾਈ. ਗ੍ਯਾਤ ਕਰਾਈ. “ਜੇਤੀ ਪ੍ਰਭੂ ਜਨਾਈ, ਰਸਨਾ ਤੇਤ ਭਨੀ.” (ਆਸਾ ਛੰਤ ਮਃ ੫) 2. ਪੈਦਾ ਕਰਾਈ। 3. ਜਣਾਉਣ ਦੀ ਮਜ਼ਦੂਰੀ. ਬੱਚਾ ਪੈਦਾ ਕਰਾਉਣ ਦਾ ਹ਼ੱਕ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|