Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jan⒤. 1. ਪ੍ਰਾਣੀ, ਪੁਰਸ਼, ਮਨੁੱਖ। 2. ਦਾਸ, ਸੇਵਕ। 3. ਭਗਤ ਨੇ। 1. person, mortal. 2. disciple, servant, slave. 3. devotee. ਉਦਾਹਰਨਾ: 1. ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥ Raga Sireeraag 4, Vaar 12:2 (P: 87). 2. ਜਨਿ ਨਾਨਕਿ ਨਾਮੁ ਧਿਆਇਆ ਗੁਰਮੁਖਿ ਪਰਗਾਸ ॥ Raga Gaurhee 4, 47, 4:3 (P: 166). 3. ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭਿ ਦਾਲਦ ਦੁਖ ਦਲਲੇ ॥ Raga Nat-Naraain 4, 2, 2:1 (P: 975).
|
SGGS Gurmukhi-English Dictionary |
[var.] Form Jana
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਉਤਪੱਤਿ. ਜਨਮ। 2. ਮਾਤਾ. ਮਾਂ। 3. ਜਨਮਭੂਮਿ। 4. ਜਨ ਅਥਵਾ- ਜਨਾਨੇ. “ਜਿਨਿ ਜਨਿ ਸੁਣੀ, ਮਨੀ ਹੈ ਜਿਨ ਜਨਿ.” (ਨਟ ਪੜਤਾਲ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|