Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janee. ਪੁਰਸ਼ਾਂ/ਵਿਅਕਤੀਆਂ/ਪ੍ਰਾਣੀਆਂ/ਜਨਾਂ ਨੇ। persons, mortals. ਉਦਾਹਰਨ: ਅੰਮ੍ਰਿਤੁ ਹਰਿ ਕਾ ਨਾਮੁ ਤਿਨੑੀ ਜਨੀ ਜਪਿ ਲਇਆ ॥ Raga Soohee 5, Asatpadee 5, 6:2 (P: 762).
|
SGGS Gurmukhi-English Dictionary |
the servant/person/man/being/persons.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਨੀਂ. ਜਨਾਂ ਨੇ. ਸੇਵਕਾਂ ਨੇ. “ਇਹ ਬੀਚਾਰੀ ਹਰਿਜਨੀ.” (ਬਸੰ ਮਃ ੫) 2. ਜਾਣੀ. ਸਮਝੀ. “ਮੂਰਖ ਬਾਤ ਜਨੀ ਨ ਕਛੂ.” (ਕ੍ਰਿਸਨਾਵ) 3. ਸੰ. ਦਾਸੀ। 4. ਭਾਰਯਾ. ਜੋਰੂ। 5. ਇਸਤ੍ਰੀ. ਨਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|