Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jan⒰. 1. ਦਾਸ, ਸੇਵਕ। 2. ਪੁਰਖ, ਵਿਅਕਤੀ, ਮਨੁਖ। 3. ਮਾਨੋ, ਗੋਇਆ, ਸਮਝੋ, ਜਿਵੇ। 4. ਭਗਤ। 1. slaves, humble servants, devotees. 2. individual, person. 3. consider, think, as. 4. devotee, disciple. ਉਦਾਹਰਨਾ: 1. ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥ Raga Aaasaa 4, So-Purakh, 1, 2:5 (P: 11). ਪ੍ਰਭੁ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥ Raga Sireeraag Ravidas, 1, 2:2 (P: 93). 2. ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥ Raga Aaasaa 1, So-Purakh, 2, 3:1 (P: 11). ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥ (ਗੁਰੂਪੁਰਖ). Raga Sorath 9, 3, 2:1 (P: 632). 3. ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ॥ Raga Sireeraag, Bennee, 1, 1:2 (P: 93). 4. ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ॥ Raga Gaurhee 5, 134, 3:2 (P: 208).
|
SGGS Gurmukhi-English Dictionary |
[var.] From Jana
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੇਵਕ. ਦਾਸ. ਦੇਖੋ- ਜਨ 6. “ਜਨੁ ਨਾਨਕ ਮੰਗੈ ਦਾਨੁ.” (ਵਾਰ ਰਾਮ ੨ ਮਃ ੫) 2. ਪੁਰਖ. ਮਨੁੱਖ. ਦੇਖੋ- ਜਨ 7. “ਸੰਤ ਸਰਨਿ ਜੋ ਜਨੁ ਪਰੈ.” (ਸੁਖਮਨੀ) 3. ਕ੍ਰਿ.ਵਿ. ਮਾਨੋ. ਜਾਣੀਓਂ. ਗੋਯਾ. “ਸ੍ਰੋਣਤ ਧਾਰ ਚਲੀ ਨਭ ਕੋ ਜਨੁ ਸੂਰ ਕੋ ਰਾਮ ਜਲਾਂਜੁਲਿ ਦੀਨੋ.” (ਚੰਡੀ ੧) “ਨਾਮ ਸੁਨਤ ਜਨੁ ਬਿਛੂਅ ਡਸਾਨਾ.” (ਰਾਮ ਮਃ ੫) 4. ਸੰ. ਜਨਮ. ਉਤਪੱਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|