Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Japahu. 1. ਜਾਪ ਕਰੋ, ਜਪੋ। 2. ਦ੍ਰਿੜ ਕਰੋ (ਸ਼ਬਦਾਰਥ), ਸਮਝੋ, ਜਾਣੋ (ਮਹਾਨਕੋਸ਼) । 1. contemplate, meditate. 2. recite, deliberate over, recite. ਉਦਾਹਰਨਾ: 1. ਮੂੜੇ ਰਾਮੁ ਜਪਹੁ ਗੁਣ ਸਾਰਿ ॥ Raga Sireeraag 1, 14, 1:1 (P: 19). 2. ਐਸਾ ਗਿਆਨੁ ਜਪਹੁ ਮੇਰੋ ਮੀਤਾ ॥ Raga Gaurhee, Kabir, 41, 1:2 (P: 331). ਐਸਾ ਗਿਆਨੁ ਜਪਹੁ ਮਨ ਮੇਰੇ ॥ Raga Soohee 1, 2, 1:1 (P: 728).
|
SGGS Gurmukhi-English Dictionary |
[interj.] (from Sk. Japa) recite
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਜਪੋ. ਜਪ ਕਰੋ. “ਹਰਿ ਹਰਿ ਨਾਮ ਜਪਹੁ ਜਪੁ ਰਸਨਾ.” (ਸੁਖਮਨੀ) 2. ਜਾਣੋ. ਸਮਝੋ. ਦੇਖੋ- ਗ੍ਯਪ (ज्ञप्) ਧਾ. “ਐਸਾ ਗਿਆਨ ਜਪਹੁ ਮਨ ਮੇਰੇ.” (ਸੂਹੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|