Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Japæ. 1. ਜਪਦਾ/ਜਪਦੀ ਹੈ। 2. ਚੇਤੇ ਰਖਨਾ, ਸਿਮਰਨ ਵਿਚ ਰਖਨਾ, ਧਿਆਨ ਧਰਨਾ। 1. contemplate, meditate, repeat. 2. to remember, keep in mind. ਉਦਾਹਰਨਾ: 1. ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ ਰਸਾਇ ॥ Raga Sireeraag 1, Asatpadee 10, 5:2 (P: 59). 2. ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥ Raga Gaurhee 5, Sukhmanee 8, 4:10 (P: 273). ਤਾ ਕੇ ਚਰਣ ਜਪੈ ਜਨੁ ਨਾਨਕੁ ਬੋਲੇ ਅੰਮ੍ਰਿਤ ਬਾਣੀ ॥ Raga Aaasaa 3, Asatpadee 23, 1:1 (P: 422).
|
|