Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jam⒤. 1. ਯਮ, ਜਮ। 2. ਜੰਮਦਾ। 1. messenger of death, death’s courier. 2. takes birth, is born. ਉਦਾਹਰਨਾ: 1. ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥ Raga Sireeraag 1, Pahray 1, 4:2 (P: 75). 2. ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ ॥ (ਜੰਮਦਾ ਮਰਦਾ). Raga Gaurhee 5, Baavan Akhree, 30:5 (P: 256). ਉਦਾਹਰਨ: ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥ Raga Raamkalee 5, Vaar 9, Salok, 5, 1:2 (P: 961).
|
SGGS Gurmukhi-English Dictionary |
1. the messenger of death. 2.by taking birth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਯਮ ਨੇ. “ਜਮਿ ਪਕੜਿਆ ਤਬ ਦੀ ਪਛੁਤਾਨਾ.” (ਗਉ ਅ: ਮਃ ੩) 2. ਜੰਮਕੇ. ਪੈਦਾ ਹੋਕੇ. “ਜਮਿ ਜਮਿ ਮਰੈ.” (ਮਾਰੂ ਅੰਜੁਲੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|