Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaré. 1. ਸੜਦੇ। 2. ਜੜੇ, ਲਗੇ। 3. ਬਲੇ, ਜਲੇ। 1. burnt. 2. fixed. 3. lit up. ਉਦਾਹਰਨਾ: 1. ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ ॥ Raga Maajh 5, Baaraa Maaha-Maajh, 14:4 (P: 136). ਉਦਾਹਰਨ: ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰ ਸਬਦੈ ਜਨਮੁ ਜਰੇ ॥ (ਸੜਦਾ ਭਾਵ ਜਾਇਆ ਜਾਂਦਾ ਹੈ). Raga Maaroo 1, Asatpadee 8, 9:2 (P: 1014). 2. ਭ੍ਰਮਤ ਬਿਆਪਤ ਜਰੇ ਕਿਵਾਰਾ ॥ Raga Soohee 5, Asatpadee 1, 4:1 (P: 759). 3. ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ ॥ Raga Raamkalee 5, 7, 3:1 (P: 884).
|
SGGS Gurmukhi-English Dictionary |
1. burn, burning away, burnt; burning (pasing away), burning (lit up). 2. shut.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਹਾਰੇ. ਬਰਦਾਸ਼੍ਤ ਕਰੇ. “ਜਰੇ ਨ ਗਏ ਸੁਨੇ ਗੁਨ ਗੁਰੁ ਕੇ.” (ਗੁਪ੍ਰਸੂ) 2. ਜਲੇ. ਮੱਚੇ. “ਚੰਦ ਸੂਰਜ ਦੁਇ ਜਰੇ ਚਰਾਗਾ.” (ਰਾਮ ਮਃ ੫) 3. ਜੜੇ. ਬੰਦ ਕੀਤੇ. ਭੇੜੇ. “ਜਰੇ ਕਿਵਾਰਾ.” (ਸੂਹੀ ਅ: ਮਃ ੫) 4. ਜਟਿਤ. ਜੜਾਊ. “ਭੂਖਨ ਰਤਨ ਜਰੇ.” (ਗੁਪ੍ਰਸੂ) 5. ਸੜਜਾਵੇ. ਦਗਧ ਹੋਵੇ. “ਬਿਨੁ ਗੁਰਸਬਦੈ ਜਨਮੁ ਜਰੇ.” (ਮਾਰੂ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|