Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jalḋee. 1. ਸੜਦੀ। 2. ਦੁਖੀ ਹੁੰਦੀ, ਕ੍ਰਿਝਦੀ, ਕੁੜਦੀ। 1. on fire. 2. simmers, suffers mentally, burn in anguish. ਉਦਾਹਰਨਾ: 1. ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥ Raga Sireeraag 4, Vaar 17ਸ, 3, 1:3 (P: 89). ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥ Raga Aaasaa 1, Vaar 6, Salok, 1, 2:2 (P: 466). 2. ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ ॥ Raga Maajh 3, Asatpadee 5, 2:3 (P: 112).
|
SGGS Gurmukhi-English Dictionary |
[P. n.] Burn
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦਗਧ ਹੁੰਦੀ. ਸੜਦੀ ਹੋਈ. “ਜਲਦੀ ਕਰੇ ਪੁਕਾਰ.” (ਵਾਰ ਆਸਾ) “ਅਨਦਿਨੁ ਸਦਾ ਜਲਦੀਆ ਫਿਰਹਿ.” (ਆਸਾ ਅ: ਮਃ ੩) 2. ਫ਼ਾ. [جلدی] ਨਾਮ/n. ਸ਼ੀਘ੍ਰਤਾ. ਫੁਰਤੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|