Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
(ਜਲਨਿਧ) ਨਾਮ/n. ਮੇਘ. ਬੱਦਲ. “ਬਾਬੀਹਾ ਪ੍ਰਿਉ ਪ੍ਰਿਉ ਕਰੈ ਜਲਨਿਧਿ ਪ੍ਰੇਮ ਪਿਆਰਿ.” (ਸਵਾ ਮਃ ੩) 2. ਅਮ੍ਰਿਤ. “ਜਿਸੁ ਜਲਨਿਧਿ ਕਾਰਣਿ ਤੁਮ ਜਗਿ ਆਏ, ਸੋ ਅੰਮ੍ਰਿਤੁ ਗੁਰ ਪਾਹੀ ਜੀਉ.” (ਸੋਰ ਮਃ ੧) 3. ਸੰ. ਸਮੁੰਦਰ, ਜੋ ਸਾਰੇ ਜਲਾਂ ਦੀ ਰਾਸ਼ਿ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|