Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jalaa-é. 1. ਸਾੜੇ, ਖੇਹ ਕਰੇ। 2. ਜਗਾਏ। 1. burns, turned to ash. 2. kindles, lights, lit. ਉਦਾਹਰਨਾ: 1. ਦੂਜਾ ਭਰਮੁ ਗੁਰ ਸਬਦਿ ਜਲਾਏ ॥ Raga Maajh 3, Asatpadee 10, 6:2 (P: 115). 2. ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ ॥ (ਬਾਲੇ, ਜਗਾਏ). Raga Gaurhee 1, Asatpadee 3, 6:2 (P: 172).
|
|