Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jasoḋ. ਸ੍ਰੀ ਕ੍ਰਿਸ਼ਨ ਜੀ ਦੀ ਪਾਲਣਹਾਰ ਮਾਤਾ। foster mother of Lord Krishan Ji. ਉਦਾਹਰਨ: ਕਵਲ ਨੈਨ ਮਧੁਰ ਬੈਨ ਕੋਟਿ ਸੈਨਿ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥ Sava-eeay of Guru Ramdas, Gayand, 6:2 (P: 1402).
|
Mahan Kosh Encyclopedia |
(ਜਸੋਦਾ, ਜਸੋਧ, ਜਸੋਧਾ, ਜਸੋਮਤ) ਯਸ਼ੋਦਾ. ਦੇਖੋ- ਜਸੁਦਾ. “ਕਹਤ ਮਾ ਜਸੋਦ ਜਿਸਹਿ ਦਹੀ ਭਾਤ ਖਾਹਿ ਜੀਉ.” (ਸਵੈਯੇ ਮਃ ੪ ਕੇ) “ਜਬੈ ਜਸੋਧਾ ਸੁਇਗਈ ਮਾਯਾ ਕਿਯੋ ਪ੍ਰਕਾਸ.” (ਕ੍ਰਿਸਨਾਵ) “ਨੰਦ ਜਸੋਮਤ ਮੋਹ ਬਢਾਇਕੈ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|