Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jahaaᴺ. ਜਿਥੇ। where. ਉਦਾਹਰਨ: ਬੇਦੁ ਬਡਾ ਕਿ ਜਹਾਂ ਤੇ ਆਇਆ ॥ (ਜਿਸ ਸਥਾਨ ਤੋਂ). Raga Gaurhee ਕਬੁ, Asatpadee 42, 2:2 (P: 331). ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥ Raga Aaasaa 3, 50, 4:3 (P: 364).
|
SGGS Gurmukhi-English Dictionary |
[H. P. conj.] Where
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਜਹਾ) ਕ੍ਰਿ.ਵਿ. ਜਿੱਥੇ. ਜਿਸ ਅਸਥਾਨ ਮੇਂ. “ਜਹਾ ਸ੍ਰਵਨਿ ਹਰਿਕਥਾ ਨ ਸੁਨੀਐ.” (ਸਾਰ ਮਃ ੫) “ਜਹਾਂ ਸਬਦੁ ਵਸੈ ਤਹਾਂ ਦੁਖ ਜਾਏ.” (ਆਸਾ ਮਃ ੩) 2. ਫ਼ਾ. [جہاں] ਨਾਮ/n. ਜਹਾਨ. ਸੰਸਾਰ। 3. ਸੰਸਾਰ ਦੇ ਪਦਾਰਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|