Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaa-i-aa. 1. ਜਨਮਿਆ। 2. ਜਾਂਦਾ ਹੈ (ਸਹਾਇਕ ਕ੍ਰਿਆ)। 3. ਜਾਵੇ, (ਸਕ੍ਰਮਿਕ) ਗਮਨ ਕਰੇ। 4. ਜਨਮ ਦੇਣ ਵਾਲੀ, ਇਸਤਰੀ। 5. ਦੂਰ ਹੋਣਾ, ਮਿਟਨਾ। 1. is born, takes birth. 2. auxiliary verb. 2. wanders, roams. 4. wife, spouse. 5. dispelled. ਉਦਾਹਰਨਾ: 1. ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥ Raga Sireeraag 4, Chhant 1, 2:5 (P: 78). ਜੌ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ ॥ (ਪੈਦਾ ਕੀਤਾ ਹੋਇਆ, ਸੰਤਾਨ). Raga Gaurhee, Kabir, 7, 2:1 (P: 324). 2. ਜਨ ਨਾਨਕੁ ਨਾਮੁ ਲਏ ਤਾਂ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥ Raga Sireeraag 4, Vaar 11, Salok, 3, 2:6 (P: 87). 3. ਤਬ ਢੂੰਢਨ ਕਹਾ ਕੋ ਜਾਇਆ ॥ Raga Gaurhee 5, 110, 4:2 (P: 202). ਬਿਨਵੰਤ ਨਾਨਕ ਆਪਿ ਮਿਲਿਆ ਬਹੁੜਿ ਕਤਹੂ ਨ ਜਾਇਆ ॥ (ਗਿਆ). Raga Bihaagarhaa 5, Chhant 7, 5:6 (P: 547). 4. ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥ Raga Maaroo 5, 19, 3:10 (P: 1005). 5. ਆਨਦ ਰੂਪ ਅਨੂਪ ਅਗੋਚਰ ਗੁਰ ਮਿਲਿਐ ਭਰਮੁ ਜਾਇਆ ॥ Raga Maaroo 1, Solhaa 22, 3:3 (P: 1042).
|
SGGS Gurmukhi-English Dictionary |
[1. n. 2. v. 3. p. n.] (from Sk. Jaya) victory. 2. v. (from P. Jānā) goes, going. 3. birth
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adj. &n.m. lit. born,; born offspring; born to son ਮਾਂ ਜਾਇਆ real brother., born the same mother ਜਾਂ ਜਾਈ n.f. real sister. (2) v. form. of ਜਾਣਾ. (3) adj. waste, wasted in vain; also ਜ਼ਾਇਆ.
|
Mahan Kosh Encyclopedia |
ਪੈਦਾ ਕੀਤਾ. ਉਪਜਾਇਆ. “ਧਨੁ ਜਨਨੀ ਜਿਨਿ ਜਾਇਆ.” (ਸ੍ਰੀ ਮਃ ੩) 2. ਪੈਦਾ ਹੋਇਆ. ਉਪਜਿਆ. “ਨਾ ਓਹ ਮਰੈ ਨ ਜਾਇਆ.” (ਭੈਰ ਮਃ ੩) 3. ਸੰ. ਜਾਯਾ. ਮਾਤਾ. ਮਾਂ। 4. ਜੋਰੂ. ਭਾਰਯਾ. ਵਹੁਟੀ. ਦੇਖੋ- ਜਾਯਾ ਨੰ: 1. “ਤਹ ਮਾਤ ਨ ਬੰਧੁ ਨ ਮੀਤ ਨ ਜਾਇਆ.” (ਮਾਰੂ ਮਃ ੫) 5. ਅ਼. [ضاعِع] ਜ਼ਾਇਅ਼. ਵਿ. ਵ੍ਯਰਥ. ਨਿਸ਼ਫਲ। 6. ਖ਼ਰਾਬ. ਨਿਕੰਮਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|