Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaa-ee-æ. 1. ਜਾਈਏ (ਸਹਾਇਕ ਕਿਰਿਆ)। 2. ਗਮਨ ਕਰਨਾ, ਪੁਜਨਾ, ਜਾਣਾ। 3. ਜਾ ਸਕਦੀ। 4. ਦੂਰ ਹੋਵੇ, ਮਿਟੇ। 5. ਜਾਂਦੀ ਹੁੰਦੀ। 1. is, auxiliary verb. 2. go, reach. 3. can be. 4. is dispelled, eliminated, effaced. 5. goes. ਉਦਾਹਰਨਾ: 1. ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥ Raga Goojree 5, Sodar, 5, 4:2 (P: 10). ਤਿਸਹਿ ਤਿਆਗਿ ਮਾਨੁਖੵ ਜੇ ਸੇਵਹੁ ਤਉ ਲਾਜ ਲੋਨੁ ਹੋਇ ਜਾਈਐ ॥ (ਜਾਈਦਾ ਹੈ). Raga Saarang 5, 49, 1:2 (P: 1214). 2. ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥ (ਜਾਈਦਾ ਹੈ, ਜਾਣਾ ਹੈ). Raga Sireeraag 1, 18, 2:2 (P: 21). ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥ (ਭਾਵ ਮਰੀਏ). Raga Dhanaasaree 1, Asatpadee 2, 1:2 (P: 686). 3. ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥ Raga Sireeraag 5, 82, 2:1 (P: 46). 4. ਕੋਈ ਨ ਆਖੈ ਘਟਿ ਹਉਮੈ ਜਾਈਐ ॥ Raga Maajh 1, Vaar 17:6 (P: 146). 5. ਜਾ ਤੇ ਘਾਲ ਨ ਬਿਰਥੀ ਜਾਈਐ ॥ Raga Goojree 5, 22, 1:1 (P: 500).
|
SGGS Gurmukhi-English Dictionary |
1. (aux. v.) do, accomplish; done, achieved; can be. 2. go, reach. 3. go, do!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|