Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaagaṫ. ਜਾਗਦਿਆਂ। awake, wake up. ਉਦਾਹਰਨ: ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥ Raga Maajh 5, 24, 1:3 (P: 101). ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥ (ਜਾਗਦੇ). Raga Gaurhee 1, Asatpadee 18, 4:1 (P: 229). ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥ (ਜਾਗਦਾ). Raga Bihaagarhaa 5, Chhant 9, 2:1 (P: 548).
|
SGGS Gurmukhi-English Dictionary |
while awake. awake, alert.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਾਗਦਾ. “ਜਾਗਤ ਸੂਤਾ ਭਰਮਿ ਵਿਗੂਤਾ.” (ਮਾਰੂ ਮਃ ੫ ਅੰਜੁਲੀ) 2. ਜਾਗਣ ਦੀ ਹਾਲਤ ਵਿੱਚ. ਜਾਗਦੇ ਹੀ. “ਜਾਗਤ ਮੁਸੀਅਤ ਹਉ ਰੇ ਭਾਈ!” (ਰਾਮ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|