Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaagaṫ⒰. ਜਾਗਦਾ। awake. ਉਦਾਹਰਨ: ਤੁਮਰੈ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ ॥ Raga Gaurhee 5, 130, 2:2 (P: 207).
|
Mahan Kosh Encyclopedia |
ਨਾਮ/n. ਜਾਗਣ ਦੀ ਦਸ਼ਾ. ਜਾਗਣ ਦਾ ਭਾਵ। 2. ਗ੍ਯਾਨਅਵਸ੍ਥਾ। 3. ਵਿ. ਗ੍ਯਾਨਅਵਸ੍ਥਾ ਵਾਲਾ. “ਜਾਗਤੁ ਜਾਗਿਰਹੈ ਲਿਵ ਲਾਇ.” (ਬਿਲਾ ਥਿਤੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|