Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaag⒰. 1. ਜਾਗ ਕੇ, ਸੁਚੇਤ ਰੌਪ ਵਿਚ। 2. ਜਾਂਦਾ। 3. ਜਾਗਦਿਆਂ। 1. wakeful, be wakeful. 2. goes. 3. waking. ਉਦਾਹਰਨਾ: 1. ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥ (ਜਾਗ ਕੇ). Raga Sireeraag 3, 54, 2:1 (P: 34). ਜਾਗੁ ਰੇ ਮਨ ਜਾਗਨਹਾਰੇ ॥ (ਉਠ, ਸੁਚੇਤੰਨ ਹੋ ਕੇ, ਹੋਸ਼ ਕਰ). Raga Aaasaa 5, 67, 1:1 (P: 387). 2. ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ ॥ Raga Sireeraag 5, 85, 2:3 (P: 47). 3. ਜਾਗੁ ਸੋਇ ਸਿਮਰਨ ਰਸ ਭੋਗ ॥ Raga Raamkalee, Kabir, 9, 7:3 (P: 971).
|
SGGS Gurmukhi-English Dictionary |
1. be/get/remain/stay alert/awake! 2. shall go/depart.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਜਾਗੁ. “ਜਾਗੁ ਰੇ ਮਨ, ਜਾਗਨਹਾਰੇ.” (ਆਸਾ ਮਃ ੫) “ਜਾਗੁ ਸੋਇ ਸਿਮਰਨ ਰਸ ਭੋਗ.” (ਰਾਮ ਕਬੀਰ) 2. ਜਾਵੇਗਾ. “ਨਾ ਆਵੈ ਨਾ ਜਾਗੁ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|