Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaagé. 1. ਸੁਚੇਤੰਨ ਹੋਏ, ਹੋਸ਼ ਵਿਚ ਆਏ। 2. ਪ੍ਰਗਟ/ਪ੍ਰਕਾਸ਼ਮਾਨ ਹੋਏ। 3. ਜਾਗਦਾ ਹੈ, (ਭਾਵ) ਜਾਗਦੀ ਜੋਤ ਹੈ। 1. alert, aware. 2. evident, conspicous. 3. alive, vibrant. ਉਦਾਹਰਨਾ: 1. ਜੋ ਜਾਗੋ ਸੇ ਉਬਰੇ ਸੂਤੇ ਗਏ ਮੁਹਾਇ ॥ Raga Sireeraag 3, 54, 3:1 (P: 34). ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥ (ਹੋਸ਼ ਵਿਚ ਆਏ). Raga Devgandhaaree 4, 1, 2:1 (P: 527). 2. ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥ Raga Raamkalee, Balwand & Sata, 8:1 (P: 968). 3. ਬਾਬਾ ਗੋਰਖੁ ਜਾਗੇ ॥ Raga Raamkalee 1, 4, 1:1 (P: 877).
|
SGGS Gurmukhi-English Dictionary |
[var.] From Jāga
SGGS Gurmukhi-English Data provided by
Harjinder Singh Gill, Santa Monica, CA, USA.
|
|