Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaagæ. ਜਾਗਦਾ/ਸੁਚੇਤ । awake, watchful, alert. ਉਦਾਹਰਨ: ਉਪਜੈ ਸਹਜੁ ਗਿਆਨ ਮਤੁ ਜਾਗੈ ॥ Raga Sireeraag, Kabir, 1, 3:3 (P: 92). ਗਿਆਨੁ ਧਿਆਨੁ ਜੁਗਤਿ ਸਚੁ ਜਾਗੈ ॥ (ਸਚ ਦਾ ਪ੍ਰਕਾਸ਼ ਹੋਇਆ). Raga Gaurhee 1, Asatpadee 6, 4:2 (P: 223). ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ ॥ (ਧੁਨੀ ਉਠੇ). Raga Goojree 1, 2, 3:2 (P: 489). ਸਰਬ ਨਿਰੰਤਰਿ ਏਕੋ ਜਾਗੈ ॥ (ਇਕੋ ਹਰੀ ਪ੍ਰਕਾਸ਼ ਕਰ ਰਿਹਾ ਹੈ). Raga Soohee 5, 29, 3:1 (P: 743).
|
SGGS Gurmukhi-English Dictionary |
remain/stay/be alert/awake/aware, be awakened.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|